ਵੈਲ (debauchery) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੈਲ (debauchery): ਖਾਣ-ਪੀਣ ਅਤੇ ਲਿੰਗਾਤਮਕ ਭੋਗ ਵਿੱਚ ਏਨਾ ਵਧੇਰੇ ਗੁਲਤਾਨ ਰਹਿਣਾ, ਕਿ ਸਥਾਈ ਜਾਂ ਅਸਥਾਈ ਤੌਰ ਉੱਤੇ ਸਧਾਰਨ ਸਮਾਜਿਕ ਕਿਰਿਆਵਾਂ ਕਰਨ ਜੋਗੇ ਵੀ ਨਾ ਰਹਿ ਜਾਣਾ। ਇਹਨਾਂ ਦੀ ਸੰਸਕਾਰਕ ਤੌਰ ਉੱਤੇ ਕੋਈ ਮੁਹੱਤਤਾ ਨਹੀਂ, ਪਰ ਇਹ ਵਿਅਕਤੀਗਤ ਵਤੀਰੇ ਨਾਲ ਸੰਬੰਧਤ ਹੁੰਦੇ ਹਨ ਅਤੇ ਲੋਕਚਾਰਾਂ ਦੀ ਜ਼ੱਦ/ਹੱਦ ਤੋਂ ਵੀ ਬਾਹਰ ਹੁੰਦੇ ਹਨ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.